ਡਾ. ਜਸਵਿੰਦਰ ਸਿੰਘ ਰੋਡੇ (ਇਨਫੋਰਸਮੈਂਟ ਅਫਸਰ) ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਦੇ ਕੇ ਆਜ਼ਾਦੀ ਦਿਵਸ ਤੇ ਸਨਮਾਨਿਤ
Thursday, August 20, 2009
|
 |
ਡਾ. ਜਸਵਿੰਦਰ ਸਿੰਘ ਰੋਡੇ ਜੋ ਖੇਤੀਬਾਗ਼ੀ ਵਿਭਾਗ ਵਿਚ ਜ਼ਿਲ੍ਹਾ ਮੋਗਾ ਖੇਤੀਬਾਗ਼ੀ ਵਿਕਾਸ ਅਫਸਰ (ਇਨਫੋਰਸਮੈਂਟ ਅਫਸਰ) ਨੂੰ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਦੇ ਕੇ ਆਜ਼ਾਦੀ ਦਿਵਸ ਤੇ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਮਿਲਣ ਤੇ ਮੋਗਾ ਜ਼ਿਲ੍ਹੇ ਅੰਦਰ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਡਾ: ਜਸਵਿੰਦਰ ਸਿੰਘ ਬਰਾੜ ਨੂੰ ਸਨਮਾਨ ਮਿਲਣ ਤੇ ਚੇਅਰਮੈਨ ਜਗਤਾਰ ਸਿੰਘ ਰਾਜੇਆਣਾ, ਜ਼ਿਲ੍ਹਾ ਪ੍ਰਧਾਨ ਜੱਥੇਦਾਰ ਤੀਰਥ ਸਿੰਘ ਮਾਹਲਾ, ਬਾਲ ਕ੍ਰਿਸ਼ਨ ਬਾਲੀ, ਡਾ: ਪਲਵਿੰਦਰ ਸਿੰਘ ਔਲਖ ਜ਼ਿਲ੍ਹਾ ਮੁੱਖ ਖੇਤੀਬਾਗ਼ੀ ਅਫਸਰ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਐਡਵੋਕੇਟ ਬਰਜਿੰਦਰ ਸਿੰਘ ਮੱਖਣ ਪ੍ਰਧਾਨ ਨਗਰ ਕੌਂਸਲ ਮੋਗਾ, ਬੀਬੀ ਕੁਲਵਿੰਦਰ ਕੌਰ ਲੰਗੇਆਣਾ, ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ, ਣਿਲ੍ਹਾ ਸਕੱਤਰ ਜਨਰਲ ਇਕਬਾਲ ਸਿੰਘ ਲੰਗੇਆਣਾ, ਹਰਜੀਤ ਸਿੰਘ ਰੌਂਤਾ, ਅਮਰਜੀਤ ਸਿੰਘ ਲੰਗੇਆਣਾ, ਜੱਥੇਦਾਰ ਰਣਧੀਰ ਸਿੰਘ ਰੋਡੇ, ਪੰਡਤ ਸੋਮਨਾਥ ਕਵੀਸ਼ਰ ਰੋਡਿਆਂ ਵਾਲੇ, ਚੇਅਰਮੈਨ ਦੀਪ ਸਿੰਘ ਰੋਡੇ, ਮਾਸਟਰ ਆਤਮਾ ਸਿੰਘ ਰੋਡੇ, ਕੈਪਟਨ ਹਰਚਰਨ ਸਿੰਘ ਰੋਡੇ, ਸੰਜੀਵ ਬਿੱਟੂ ਰੋਡੇ, ਗੁਰਚਰਨ ਸਿੰਘ ਪ੍ਰਦਾਨ ਗੁਰਦੁਆਰਾ ਕਮੇਟੀ ਰੋਡੇ, ਹਰਜਿੰਦਰ ਸਿੰਘ ਰੋਦੇ, ਪੰਚ ਚਮਕੌਰ ਸਿੰਘ ਰੋਡੇ, ਬਲਤੇਜ ਸਿੰਘ ਬਾਲੀ ਰੋਡੇ, ਕਰਮਪਾਲ ਕਾਕਾ, ਸੋਹਨ ਲਾਲ ਕਾਂਸਲ, ਵਿੱਕੀ ਗਰਗ, ਦਰਸ਼ਨ ਕੁਮਾਰ, ਸੁਭਾਸ਼ ਚੰਦਰ, ਸੁਰਿੰਦਰ ਕੁਮਾਰ ਰੌਲੀ, ਕ੍ਰਿਸ਼ਨ ਕਾਂਸਲ, ਰਾਮਾ ਬੀਜਾਂਵਾਲਾ ਆਦਿ ਨੇ ਖੁਸ਼ੀ ਜਾਹਿਰ ਕੀਤੀ ਤੇ ਡਾ: ਜਾਵਿੰਦਰ ਸਿੰਘ ਥਰਾਜ਼ ਨੂੰ ਵਧਾਈਆਂ ਦਿੱਤੀਆਂ।

|
|
|