ਇਸ ਸੈਕਸ਼ਨ ਵਿੱਚ ਤੁਹਾਨੂੰ ਰੌਚਕ ਕਹਾਣੀਆਂ ਗੀਤ ਅਤੇ ਲੇਖ ਮਿਲਣਗੇ । ਆਪਣੀਆਂ ਰਚਨਾਵਾਂ ਛਪਣ ਲਈ ਸਾਨੂੰ ਈ-ਮੇਲ ਕਰੋ ਜਾਂ ਕਾਰਕਰਤਾਵਾਂ ਨੂੰ ਕੋਨਟੈਕਟ ਕਰੋ ।
ਜੇ ਜਸਵਿੰਦਰ ਦੀ ਗੱਲ ਮੰਨ ਲੈਂਦੀ ਤਾਂ ਅਜੇਹੀ ਦੁਬਿਧਾ ‘ਚ ਨਾ ਫਸਦੀ। ਉਦੋਂ ਇਰਾਦਾ ਵੀ ਤਾਂ ਪੱਕਾ ਸੀ। ਪਰ ਮੈਨੂੰ ਪਾਪਾ ਦੀ ਗੱਲ ਠੀਕ ਲੱਗੀ ਸੀ। ਜਸਵਿੰਦਰ ਦਾ ਹਾਲੇ ਹੁਣੇ ਫੋਨ ਆ ਕੇ ਹਟਿਆ ਹੈ। ਨਾ ਸੁੱਖ ਨਾ ਸਾਂਦ। ਸਿੱਧਾ ਪੁੱਛਦਾ ਹੈ ..
ਕਿੱਥੇ ਹੈ ਉਹ ਫੁੱਲ ਜਿਹਨੂੰ ਗੁਲਾਬ ਜੇਹਾ ਕਹਿੰਦੇ ਸਾਂ ਦਿਸਦਾ ਨਾ ਅੱਜਕਲ ਜਿਹਨੂੰ ਪੰਜਾਬ ਜੇਹਾ ਕਹਿੰਦੇ ਸਾਂ ਰੁੱਤਾਂ ਆਵਣ ਜਾਵਣ ਨਿੱਤ ਕਈ ਗੀਤ ਖਲਾਰਦੀਆਂ ਲੱਭਦਾ ਨਾ ਉਹ ਚੰਨ ਜਿਹਨੂੰ ਸ਼ਬਾਬ ਜੇਹਾ ਕਹਿੰਦੇ..
ਵਿੱਦਿਆ ਪੜ੍ਹਕੇ ਬਣਜਾ ਵੇ ਪੁਤਰਾ ਪੁਰਖ ਮਹਾਨ। ਤੇਰੀ ਮਾਂ ਦਾ ਇਹੋ ਵੇ ਬੱਚਾ ਵੱਡਾ ਅਰਮਾਨ। ਨਿਤ ਨਿਤ ਨਵੀਆਂ ਨਿਕਲਯ ਕਾਢਾਂ, ਕਰਦਾ ਜੱਗ ਤਰੱਕੀ। ਵਿੱਦਿਆ ਦੀ ਇਹ ਦੇਣ ਹੈ ਸਾਰੀ, ਗੁਰਬਾਣੀ ਹੈ ਸੱਚੀ। ਲਿਖਿਐ, ਸੁਣਿਐ ..
ਦਿਨ ਚੜਣ ਸਾਰ, ਹਾਜਰੀ ਖਾਂਦੇ ਚਰਨਜੀਤ ਨੇ ਆਪਣੀ ਪਤਨੀ ਨੂੰ ਕਿਹਾ, “ਮੈੰ ਪਿੰਡ ਜਾ ਆਵਾਂ। ਜ਼ਮੀਨ ਨੂੰ ਨਿਗਾਹ ਮਾਰ ਆਵਾਂ।“ ਅਜੇ ਉਹਨੇ ਸ਼ਾਇਦ ਹੋਰ ਕੁੱਝ ਵੀ ਬੋਲਣਾ ਸੀ ਪਰ ਉਹਦੀ ਪਤਨੀ ਨੇ ਹੁੰਗਾਰਾ ਭਰਦੇ ਆਖਿਆ। ‘ਦ..
ਹੁਣੇ ਹੁਣੇ ਮੈਂ ਅਖਬਾਰ ਵਿੱਚ ਇੱਕ ਖ਼ਬਰ ਪੜ੍ਹ ਰਿਹਾ ਸੀ ਜਿਸ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਕਿਵੇਂ ਬਰਤਾਨੀਆ ਵਿ..
ਟਿੰਡਾਂ ਸਖਣੀਆਂ ਦੇਖ ਕੇ ਸੁਰਤ ਆਈ ਐਂਵੇ ਖੂਹ ਖਿਆਲਾਂ ਦੇ ਗੇੜਦੇ ਰਹੇ ਵਕਤ ਪਿਆ ਤਾਂ ਕੋਈ ਨਾ ਮੀਤ ਹੋਇਆ ਐਂਵੇ ਆਪਣੇ ਪਰਾਏ ਨਿਖਰਦੇ ਰਹੇ ਜੋਗਿੰਦਰ ਸਿੰਘ ਮਾਹਲਾ
ਕਾਗਜ਼ ਦੇ ਇਕ ਛੋਟੇ ਜਿਹੇ ਟੁਕੜੇ ਨੇ ਮੇਰੇ ਮਨ ਦੇ ਚੈਨ ਨੂੰ ਜਿਵੇਂ ਅੱਗ ਲਾ ਦਿੱਤੀ।ਇਹ ਟੁਕੜਾ ਮੇਰੇ ਦਫਤਰ ਵੜਦਿਆਂ ਹੀ ਚਪੜਾਸੀ ਨੇ ਮੇਰੇ ਹੱਥ ਥਮਾਇਆ ਸੀ। ਨਾਲ ਹੀ ਦੱਸਿਆ ਕਿ ਇਕ ਸਾਹਬ ਆਏ ਸਨ ਅਤੇ ਜ਼ਰੂਰੀ ਤਾਕੀਦ ਕੀਤੀ ਸੀ ਕਿ ਇਹ ..
ਨਾਂ ਤਾਂ ਉਸ ਦਾ ਸੁਰਜਣ ਸੀ। ਪਰ ਲੋਕ ਉਸ ਨੂੰ 'ਭਲਵਾਨ' ਹੀ ਆਖਦੇ ਸਨ। ਘੁਲ਼ਦਾ-ਘਲ਼ਦਾ ਵੀ ਨਹੀਂ ਸੀ। ਸਾਢੇ ਛੇ ਫ਼..
ਮੀਂਹ ਪੈ ਕੇ ਹਟਿਆ ਸੀ। ਭਾਦੋਂ ਦੇ ਮਹੀਨੇ ਥੋੜਾ ਜਿਹਾ ਮੀਂਹ ਪੈਣ ਪਿਛੋਂ ਗਰਮੀ ਡਾਡੀ ਹੋ ਜਾਂਦੇ ਏ। ਮਜਦ..
ਪਿਛਲੇ ਵਰ੍ਹੇ ਦੌਰਾਨ ਹੋਈਆਂ ਵਿਧਾਨ ਸਭਾ ਚੋਣਾਂ ਦੀ ਗੱਲ ਹੈ। ਵੋਟਾਂ ਵਾਲੇ ਦਿਨ ਮੈਂ ਆਪਣੇ ਪਿੰਡ ਤੋਂ ਚੰਡੀਗੜ੍ਹ ..
ਜਾਚ ਮੈਨੂੰ ਆ ਗਈ ਗਮ ਖਾਣ ਦੀ। ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ। ਚੰਗਾ ਹੋਇਆ ਤੂੰ ਪਰ..