ਇਥੇ ਹਰ ਤਰਾਂ ਦੀਆਂ ਕਾਰਾਂ ਜਿਵੇ - Maruti, Toyota, tata, Honda, Hyndui ਦਾ ਕੰਮ ਤਸਲੀ ਬਖ਼ਸ਼ ਕੀਤਾ ਜਾਂਦਾ ਹੈ | ਸਾਡੀ ਵਰਕਸ਼ਾਪ ਵਿਚ computerized wheel balancing, alignment & Injector cleaning ਦਾ ਵੀ ਪ੍ਰਬੰਧ ਹੈ | ਬਾਕੀ ਹੋਰ ਕੰਮ ਵੀComputer ਰਹੀ ਕੀਤੇ ਜਾਂਦੇ ਹਨ | ਇਸ ਤੋ ਇਲਾਵਾ ਵਰਕਸ਼ਾਪ ਵਿਚ Denting, Painting, ਏਲੇਕ੍ਤ੍ਰਿਕੀਆਂ, Seat maker car washing ਦਾ ਵੀ ਪ੍ਰਬੰਧ ਹੈ | ਇਥੇ ITI ਦੇ ਟ੍ਰੇਡ ਕਾਰੀਗਰ ਹਨ | Emergency Service 24 ਘੰਟੇ ਉਪਲਬਧ ਹੈ | ਦੁਕਾਨ ਵਿਚ ਸਾਰੀਆਂ ਕਾੰਪਨੀਆਂ ਦਾ ਸਪੇਰ ਪਾਰਟ ਵੀ ਉਪਲਬਧ ਹੈ |
ਸਾਡਾ ਪਿਛਲੇ ਵੀਹ (20) ਸਾਲਾਂ ਤੋ ਤਜੁਰਬਾ ਹੈ ਅਤੇ ਸਾਡੀ ਵਰਕਸ਼ਾਪ ਪਿਛਲੇ ਪੰਦਰਾਂ (15) ਸਾਲਾਂ ਤੋ ਬਾਘਾ ਪੁਰਾਣਾ ਵਿਚ ਵਧੀਆ ਸਰਵਿਸ ਦੇ ਰਹੀ ਹੈ |
ਨੋਟ : ਵਰਕਸ਼ਾਪ ਐਤਵਾਰ ਬੰਦ ਰਹੇਗੀ |
Prop:
Manohar Singh ( Mobile : 98554 43116)
Kulwinder Singh ( Mobile : 98552 00116)
Address:
Nihal Singh Wala Road,
Bagha Purana